ਦਿੱਲੀ ਨਗਰ ਨਿਗਮ ਚੋਣਾਂ ਦੇ ਰੁਝਾਨ : 99 ਸੀਟਾਂ ਦੇ ਆਏ ਨਤੀਜੇ, ਰੁਝਾਨਾਂ ਵਿਚ ਆਪ ਨੂੰ ਬਹੁਮਤ ਮਿਲਿਆ, ਪੜ੍ਹੋ ਵੇਰਵੇ (ਸਵੇਰੇ 11.40 ਵਜੇ ਤੱਕ)
ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸਵੇਰੇ 11.40 ਵਜੇ ਤੱਕ 99 ਸੀਟਾਂ ਦੇ ਨਤੀਜੇ ਆ ਗਏ ਹਨ ਜਦੋਂ ਕਿ ਰੁਝਾਨਾਂ ਵਿਚ ਆਪ ਨੂੰ ਬਹੁਤ ਮਿਲ ਗਿਆ ਹੈ। ਰੁਝਾਨਾਂ ਮੁਤਾਬਕ ਆਪ 132 ਸੀਟਾਂ ’ਤੇ ਅੱਗੇ ਹੈ, ਭਾਜਪਾ 104, ਕਾਂਗਰਸ 10 ਅਤੇ ਹੋਰ 4ਸੀਟਾਂ ’ਤੇ ਅੱਗੇ ਹਨ।
99 ਸੀਟਾਂ ਦੇ ਆਏ ਨਤੀਜਿਆਂ ਵਿਚ ਆਪ ਨੂੰ 51, ਭਾਜਪਾ ਨੂੰ 41, ਕਾਂਗਰਸ ਨੂੰ 4 ਤੇ ਹੋਰਨਾਂ ਨੂੰ 1 ਸੀਟ ਮਿਲੀ ਹੈ।