← ਪਿਛੇ ਪਰਤੋ
ਅਮਰੀਕਾ ’ਚ ਗੋਲ਼ੀਬਾਰੀ ’ਚ 9 ਦੀ ਮੌਤ ਲੋਵਾ, 24 ਜਨਵਰੀ, 2023: ਅਮਰੀਕਾ ਵਿਚ ਗੋਲੀਬਾਰੀ ਦੀ ਵਾਪਰੀ ਘਟਨਾ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਜਿਹਨਾਂ ਵਿਚ 2 ਵਿਦਿਆਰਥੀ ਵੀ ਸ਼ਾਮਲ ਹਨ। ਘਟਨਾ ਡੈਸ ਮੋਇਨਜ਼ ਦੇ ਲੋਵਾ ਚਾਰਟਰ ਸਕੂਲ ਵਿਚ ਸੋਮਵਾਰ ਦੀ ਦੁਪਹਿਰ ਨੂੰ ਵਾਪਰੀ ਹੈ। ਹੋਰਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 942