← ਪਿਛੇ ਪਰਤੋ
ਡੀ ਜੀ ਪੀ ਨੇ ਨਵੇਂ ਪ੍ਰੋਮੋਟ ਹੋਏ ਡੀ ਆਈ ਜੀ ਦਾ ਪਾਇਪਿੰਗ ਸਮਾਗਮ ਵਿਚ ਕੀਤਾ ਸਨਮਾਨ ਚੰਡੀਗੜ੍ਹ, 3 ਫਰਵਰੀ, 2023: ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਨਵੇਂ ਬਣੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਪਾਇਪਿੰਗ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤਾ। ਇਹ ਪ੍ਰੋਗਰਾਮ ਪੰਜਾਬ ਪੁਲਿਸ ਦੇ ਚੰਡੀਗੜ੍ਹ ਵਿਚਲੇ ਹੈਡਕੁਆਰਟਰ ਵਿਚ ਹੋਇਆ। ਇਸ ਮੌਕੇ ਏ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੀ ਮੌਜੂਦ ਸਨ।
Total Responses : 74