← ਪਿਛੇ ਪਰਤੋ
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ’ਤੇ ਪਤਨੀ ਨਾਲ ਕੁੱਟਮਾਰ ਦਾ ਕੇਸ ਦਰਜ, ਪੜ੍ਹੋ ਵੇਰਵਾ ਮੁੰਬਈ, 5 ਫਰਵਰੀ, 2023: ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖਿਲਾਫ ਪਤਨੀ ਨਾਲ ਕੁੱਟਮਾਰ ਦਾ ਕੇਸ ਦਰਜ ਹੋਇਆ ਹੈ। ਬਾਂਦਰਾ ਪੁਲਿਸ ਨੇ ਕਾਂਬਲੀ ਵੱਲੋਂ ਆਪਣੀ ਪਤਨੀ ਐਂਡ੍ਰਿਆ ਦੇ ਸਿਰ ’ਤੇ ਫਰਾਏ ਪੈਨ ਦਾ ਹੈਂਡਲ ਮਾਰਨ ਦੇ ਦੋਸ਼ ਹੇਠ ਧਾਰਾ 324 ਅਤੇ 504 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ। ਪਤਨੀ ਦੇ ਸਿਰ ’ਤੇ ਗੰਭੀਰ ਸੱਟ ਵੱਜੀ ਹੈ।
Total Responses : 169