← ਪਿਛੇ ਪਰਤੋ
ਤੁਰਕੀ ਤੇ ਸੀਰੀਆ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 3800 ਤੋਂ ਟੱਪੀ, 15000 ਤੋਂ ਜ਼ਿਆਦਾ ਜ਼ਖ਼ਮੀ, ਪੜ੍ਹੋ ਵੇਰਵਾ ਅੰਕਾਰਾ (ਤੁਰਕੀ), 7 ਫਰਵਰੀ, 2023: ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 3800 ਤੋਂ ਟੱਪ ਗਈ ਹੈ ਜਦੋਂ ਕਿ 15914 ਲੋਕ ਜ਼ਖ਼ਮੀ ਹੋਏ ਹਨ। ਤੁਰਕੀ ਵਿਚ 2379 ਲੋਕਾਂ ਦੇ ਮਾਰੇ ਜਾਣ ਅਤੇ 14483 ਹੋਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ ਜਦੋਂ ਕਿ ਸੀਰੀਆ ਵਿਚ 711 ਮੌਤਾਂ ਹੋਣ ਅਤੇ 1431 ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਪੜ੍ਹੋ ਹੋਰ ਵੇਰਵੇ ਲਿੰਕੇ ਕਲਿੱਕ ਕਰੋ:
Total Responses : 131