← ਪਿਛੇ ਪਰਤੋ
ਅੰਮ੍ਰਿਤਸਰ: ਇੰਡੀਗੋ ਫਲਾਈਟ ਦੀ ਐਮਰਜੰਸੀ ਲੈਂਡਿੰਗ ਅੰਮ੍ਰਿਤਸਰ, 7 ਫਰਵਰੀ, 2023: ਅੰਮ੍ਰਿਤਸਰ ਵਿਚ ਲੰਘੀ ਰਾਤ ਇੰਡੀਗੋ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ ਕਿਉਂਕਿ ਜਦੋਂ ਇਹ ਜਹਾਜ਼ 5 ਹਜ਼ਾਰ ਫੁੱਟ ਦੀ ਉੱਚਾਈ ’ਤੇਸੀ ਤਾਂ ਇਸਦਾ ਇੰਜਣ ਬੰਦ ਹੋ ਗਿਆ। ਫਲਾਈਟ ਵਿਚ 122 ਮੁਸਾਫਰ ਤੇ 6 ਕ੍ਰਿਊ ਮੈਂਬਰ ਸਵਾਰ ਸਨ। ਸਾਰੇ ਮੁਸਾਫਰਾਂ ਤੇ ਕ੍ਰਿਊ ਦੇ ਸੁਰੱਖਿਅਤ ਲੈਂਡ ਹੋਣ ਮਗਰੋਂ ਦੂਜੇ ਜਹਾਜ਼ ’ਤੇ ਇਹਨਾਂ ਨੂੰ ਭੇਜਿਆ ਗਿਆ।
Total Responses : 130