← ਪਿਛੇ ਪਰਤੋ
ਚੈਟਜੀਪੀਟੀ ਦੇ ਟਾਕਰੇ ਲਈ ਸੁੰਦਰ ਪਿਛਈ ਵੱਲੋਂ ’ਬਾਰਡ’ ਸ਼ੁਰੂ ਕਰਨ ਦਾ ਐਲਾਨ ਵਾਸ਼ਿੰਗਟਨ, 7 ਫਰਵਰੀ, 2023: ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬੋਰਡ ਚੈਟਜੀਪੀਟੀ ਦੀ ਵੱਧ ਰਹੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਗੁਗਲ ਨੇ ਵੀ ਆਪਣਾ ’ਬਾਰਡ’ ਚੈਟਬੋਰਡ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਗੁਗਲ ਦੇ ਸੀ ਈ ਓ ਸੁੰਦਰ ਪਿਛਈ ਨੇ ਸੋਮਵਾਰ ਨੂੰ ਆਪਣੇ ਇਕ ਬਲਾਗ ਵਿਚ ਇਹ ’ਬਾਰਡ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ:
Total Responses : 130