← ਪਿਛੇ ਪਰਤੋ
ਤੁਰਕੀ-ਸੀਰੀਆ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 7700 ਤੋਂ ਟੱਪੀ, 42 ਹਜ਼ਾਰ ਤੋਂ ਜ਼ਿਆਦਾ ਫੱਟੜ ਅੰਕਾਰਾ (ਤੁਰਕੀ), 8 ਫਰਵਰੀ, 2023: ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 7726 ਤੋਂ ਟੱਪ ਗਈ ਹੈ ਜਦੋਂ ਕਿ 42259 ਲੋਕ ਫੱਟੜ ਹੋਏ ਹਨ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਦੱਸਿਆ ਕਿ ਤੁਰਕੀ ਵਿਚ 5894 ਲੋਕਾਂ ਦੀ ਮੌਤ ਹੋਈ ਹੈ ਤੇ 34810 ਜ਼ਖ਼ਮੀ ਹੋਏ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 131