← ਪਿਛੇ ਪਰਤੋ
ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਭਾਰੀ ਬਰਸਾਤ, ਕਣਕਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਚੰਡੀਗੜ੍ਹ/ਪਟਿਆਲਾ, 18 ਮਾਰਚ, 2023: ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਤੜਕੇ 2.30 ਵਜੇ ਭਾਰੀ ਬਰਸਾਤ ਸ਼ੁਰੂ ਹੋਈ ਤੇ ਸਵੇਰ 5.30 ਵਜੇ ਤੱਕ ਲਗਾਤਾਰ ਭਾਰੀ ਮੀਂਹ ਪਿਆ। ਇਸ ਉਪਰੰਤ ਵੀ ਸਾਢੇ ਅੱਠ ਵਜੇ ਸਵੇਰ ਤੱਕ ਰੁਕ ਰੁਕ ਕੇ ਮੀਂਹ ਪੈਣਾ ਜਾਰੀ ਹੈ। ਕਿਸਾਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਮੀਂਹ ਨਾਲ ਕਣਕ ਦੀ ਫਸਲ ਤੇ ਸਬਜ਼ੀਆਂ ਦਾ ਬਹੁਤ ਨੁਕਸਾਨ ਹੋਵੇਗਾ।
Total Responses : 205