← ਪਿਛੇ ਪਰਤੋ
ਐਮਾਜ਼ੋਨ ਵੱਲੋਂ 9 ਹਜ਼ਾਰ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਐਲਾਨ ਵਾਸ਼ਿੰਗਟਨ, 21 ਮਾਰਚ, 2023: ਐਮਾਜ਼ੋਨ ਦੇ ਸੀ ਈ ਓ ਐਂਡੀ ਜੈਸੀ ਨੇ ਦੰਸਿਆ ਕਿ ਕੰਪਨੀ ਵੱਲੋਂ 9 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਜਨਰਵੀ ਵਿਚ 18 ਹਜ਼ਾਰ ਮੁਲਾਜ਼ਮ ਕੱਢੇ ਗਏ ਸਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 481