ਹੁਣ ਰਾਘਵ ਚੱਢਾ ਦਾ ਹੋਵੇਗਾ ਵਿਆਹ? ਪੜ੍ਹੋ ਦਿਲਚਸਪ ਖੁਲ੍ਹਾਸਾ
ਲੁਧਿਆਣਾ, 29 ਮਾਰਚ, 2023: ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਐਮ ਪੀ ਰਾਘਵ ਚੱਢਾ ਤੇ ਫਿਲਮੀ ਅਦਾਕਾਰਾ ਪਰਨੀਤੀ ਚੋਪੜਾ ਨੂੰ ਵਧਾਈਆਂ ਦਿੰਦਿਆਂ ਖੁਲ੍ਹਾਸਾ ਕੀਤਾ ਹੈ ਕਿ ਦੋਵਾਂ ਦਾ ਵਿਆਹ ਹੋਣ ਜਾ ਰਿਹਾ ਹੈ।
ਪੜ੍ਹੋ ਟਵੀਟ:
I extend my heartfelt congratulations to @raghav_chadha and @ParineetiChopra. May their union be blessed with an abundance of love, joy, and companionship. My best wishes!!! pic.twitter.com/3fSWVT4evR
— Sanjeev Arora (@MP_SanjeevArora) March 28, 2023