← ਪਿਛੇ ਪਰਤੋ
ਨਵਜੋਤ ਸਿੱਧੂ ਨੇ ਕੀਤਾ ਸਭ ਦਾ ਸ਼ੁਕਰਗੁਜ਼ਾਰ
ਜਗਤਾਰ ਸਿੰਘ
ਪਟਿਆਲਾ , 2 ਅਪ੍ਰੈਲ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼ੁਕਰਗੁਜ਼ਾਰ ਪ੍ਰਣਾਮ ਉਹਨਾਂ ਸਭਨਾਂ ਨੂੰ ਜੋ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਮੁਸ਼ਕਲ ਦੇ ਵਿਰੁੱਧ ਉਡੀਕ ਕਰਦੇ ਰਹੇ।
Total Responses : 942