← ਪਿਛੇ ਪਰਤੋ
ਕੈਨੇਡਾ: ਪਰਿਵਾਰਾਂ ਦੀ ਪੀ ਆਰ ਨੂੰ ਲੈ ਕੇ ਹੋਇਆ ਵੱਡਾ ਐਲਾਨ ਓਟਵਾ, 27 ਮਈ, 2023: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਪਰਿਵਾਰਾਂ ਦੀ ਪੀ ਆਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਟਵੀਟ ਕੀਤਾ ਹੈ ਕਿ ਪਰਿਵਾਰਾਂ ਨੂੰ ਹੁਣ ਪੀ ਆਰ ਦੀ ਉਡੀਕ ਨਹੀਂ ਕਰਨੀ ਪਵੇਗੀ ਤੇ ਉਹਨਾਂ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਕੈਨੇਡਾ ਆਉਣ ਦੀ ਛੋਟ ਦਿੱਤੀ ਜਾਵੇਗੀ। ਤੇਜ਼ੀ ਨਾਲ ਟੀ ਆਰ ਵੀ ਪ੍ਰੋਸੈਸਿੰਗ ਕੀਤੀ ਜਾਵੇਗੀ ਅਤੇ ਸਪਾਊਸ ਕੇਸਾਂ ਦੀ ਪ੍ਰੋਸੈਸਿੰਗ ਲਈ ਨਵੇਂ ਟੂਲ ਵਰਤੇ ਜਾਣਗੇ ਅਤੇ ਸਪਾਊਸ ਤੇ ਫੈਮਿਲੀ ਕਲਾਸ ਬਿਨੈਕਾਰਾਂ ਲਈ ਨਵੇਂ ਓਪਨ ਵਰਕ ਪਰਮਿਟ ਦਿੱਤੇ ਜਾਣਗੇ।
Families belong together.That's why, we announced:✅ New ability for families to come to Canada temporarily while awaiting PR.✅ Faster TRV processing times & new processing tools for spousal applicants.✅ A new open work permit for spousal & family class applicants. pic.twitter.com/MfCxXI6F7z— Sean Fraser (@SeanFraserMP) May 26, 2023
Families belong together.That's why, we announced:✅ New ability for families to come to Canada temporarily while awaiting PR.✅ Faster TRV processing times & new processing tools for spousal applicants.✅ A new open work permit for spousal & family class applicants. pic.twitter.com/MfCxXI6F7z
Total Responses : 50