← ਪਿਛੇ ਪਰਤੋ
ਨਵੀਂ ਸੰਸਦ ਦਾ ਉਦਘਾਟਨ: ਪ੍ਰਧਾਨ ਮੰਤਰੀ ਨੇ ਲੋਕ ਸਭਾ ਚੈਂਬਰ ’ਚ ਲਗਾਇਆ ਸੇਂਗੋਲ ਨਵੀਂ ਦਿੱਲੀ, 28 ਮਈ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਸੰਸਦ ਦੇ ਉਦਘਾਟਨ ਵੇਲੇ ’ਸੇਂਗੋਲ’ ਲੋਕ ਸਭਾ ਚੈਂਬਰ ਵਿਚ ਸਥਾਪਿਤ ਕੀਤਾ। ਇਸ ਤੋਂ ਪਹਿਲਾਂ ਦੂਜਾ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਅਧੀਨਮਾਂ ਨੇ ਇਹ ਸੇਂਗੋਲ ਸੌਂਪਿਆ ਸੀ। ਇਹ ਸੇਂਗੋਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰ ਨੂੰ ਉਹਨਾਂ ਦੀ ਰਿਹਾਇਸ਼ ’ਤੇ 14 ਅਗਸਤ ਦੀ ਰਾਤ ਨੂੰ ਸੌਂਪਿਆ ਗਿਆ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1175