ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਖਾਂ ਦੇ ਲੈਂਨਜ਼ ਤੇ ਗੋਡੇ ਬਦਲਣ ਦੇ ਸੋਧੇ ਰੇਟ ਕੀਤੇ ਜਾਰੀ
ਚੰਡੀਗੜ੍ਹ, 31 ਮਈ, 2023: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਰਾਜ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਤੇ ਪੈਨਸ਼ਨਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਲਈ ਅੱਖਾਂ ਦੇ ਲੈਂਜ ਲੁਆਉਣ, ਗੋਡੇ ਅਤੇ ਹਿੱਪ ਜੁਆਇੰਟ ਇੰਪਲਾਂਟ ’ਤੇ ਆਏ ਖਰਚ ਦੇ ਸੋਧੇ ਹੋਏ ਰੇਟ ਜਾਰੀ ਕੀਤੇ ਹਨ।
ਪੜ੍ਹੋ ਸੋਧੇ ਹੋਏ ਰੇਟਾਂ ਦੀ ਲਿਸਟ: