← ਪਿਛੇ ਪਰਤੋ
ਕਾਂਗਰਸਮੈਨ ਸੀ, ਹਾਂ ਅਤੇ ਹਮੇਸ਼ਾਂ ਰਹਾਂਗੇ : ਨਵਜੋਤ ਸਿੱਧੂ ਜਗਤਾਰ ਸਿੰਘ ਪਟਿਆਲਾ 13 ਫਰਵਰੀ 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਸੀਂ ਕਾਂਗਰਸਮੈਨ ਸੀ, ਹਾਂ ਅਤੇ ਹਮੇਸ਼ਾ ਰਹਾਂਗੇ । ਉਨ੍ਹਾਂ ਕਿਹਾ ਕਿ ਉਸ ਵਿਚਾਰਧਾਰਾ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਾਂ ਜਿਸ ਨੇ ਸਾਨੂੰ ਆਜ਼ਾਦੀ, ਸੰਵਿਧਾਨ ਅਤੇ ਵਿਗਿਆਨਕ ਸੁਭਾਅ ਪ੍ਰਦਾਨ ਕੀਤਾ ਹੈ... ਇਸ ਵੇਲੇ ਲੜਾਈ ਸਾਡੀ ਅਨੇਕਤਾ ਵਿੱਚ ਏਕਤਾ ਨੂੰ ਬਚਾਉਣ ਦੀ ਹੈ!
Total Responses : 179