← ਪਿਛੇ ਪਰਤੋ
ਭਾਰਤ ਬੰਦ ਦੇ ਸੱਦੇ ਦਾ ਫਰੀਦਕੋਟ ਵਿੱਚ ਮਿਲਿਆ ਹੁੰਗਾਰਾ
ਫਰੀਦਕੋਟ 16 ਫਰਵਰੀ (ਪਰਵਿੰਦਰ ਸਿੰਘ ਕੰਧਾਰੀ) : ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ ਵਿੱਚ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਫਰੀਦਕੋਟ ਸ਼ਹਿਰ ਦਾ ਬਜ਼ਾਰ ਬੰਦ ਰਿਹਾ। ਭਾਰਤ ਬੰਦ ਨੂੰ ਲੈਂ ਕੇ ਕਿਸਾਨ ਜੱਥੇਬੰਦੀਆਂ ਵੱਲੋਂ ਪਹਿਲਾਂ ਹੀ ਬਜ਼ਾਰ ਬੰਦ ਰੱਖਣ ਲਈ ਅਪੀਲ ਕੀਤੀ ਗਈ ਸੀ।
Total Responses : 224