← ਪਿਛੇ ਪਰਤੋ
87.17 ਫੀਸਦੀ ਵੋਟਾ ਲੈ ਕੇ ਪੁਤਿਨ ਫਿਰ ਬਣੇ ਰੂਸ ਦੇ ਰਾਸ਼ਟਰਪਤੀ ਮਾਸਕੋ, 18 ਮਾਰਚ, 2024: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇਸ਼ ਵਿਚ ਹੋਈਆਂ ਚੋਣਾਂ ਵਿਚ ਪਈਆਂ ਵੋਟਾਂ ਵਿਚੋਂ 70 ਫੀਸਦੀ ਦੀ ਗਿਣਤੀ ਪੂਰੀ ਹੋਣ ਤੱਕ 87.17 ਫੀਸਦੀ ਵੋਟਾ ਲੈ ਕੇ ਚੋਣ ਜਿੱਤ ਗਏ ਹਨ। ਰੂਸੀ ਫੈਡਰਸ਼ਨ ਦੀ ਕਮਿਊਨਿਸਟ ਪਾਰਟੀ ਦੇ ਨਿਕੋਲਾਇ ਖਾਰੀਤੋਨੋਵੋ 4.1 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 942