← ਪਿਛੇ ਪਰਤੋ
ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਦੀ ਮੌਤ 'ਤੇ ਸੀਪੀਆਈ(ਐਮ) ਨੇਤਾ ਨੇ ਚੁੱਕੇ ਸਵਾਲ ਨਵੀਂ ਦਿੱਲੀ, 29 ਮਾਰਚ 2024 : ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਦੀ ਮੌਤ 'ਤੇ ਸੀਪੀਆਈ(ਐਮ) ਦੇ ਨੇਤਾ ਬੜੰਦਾ ਕਰਤ ਨੇ ਕਿਹਾ, ਮੁੱਖਤਾਰ ਅੰਸਾਰੀ ਦੀ ਮੌਤ ਜੇਲ੍ਹ ਵਿਚ ਹੋਈ ਹੈ ਅਤੇ ਅੰਸਾਰੀ ਨੇ ਕਈ ਵਾਰ ਕਿਹਾ ਸੀ ਕਿ ਉਸ ਨੂੰ ਹੌਲੀ ਹੌਲੀ ਜ਼ਹਿਰ ਦਿੱਤਾ ਜਾ ਰਿਹਾ ਹੈ। ਪਰ ਇਸ ਦੀ ਕੋਈ ਜਾਂਚ ਨਹੀ ਕੀਤੀ ਗਈ।
#WATCH दिल्ली: गैंगस्टर से नेता बने मुख्तार अंसारी की मौत पर CPI(M) नेता बृंदा करात ने कहा, "उनकी(मुख्तार अंसारी) मौत हिरासत में हुई है और मौत होने से पहले उन्होंने कई बार बताया कि उन्हें धीमे-धीमे जहर दिया जा रहा है... निश्चित तौर पर ये बहुत संदिग्ध परिस्थिति है जिसमें उनकी… pic.twitter.com/uP3zAZWcfR— ANI_HindiNews (@AHindinews) March 29, 2024
#WATCH दिल्ली: गैंगस्टर से नेता बने मुख्तार अंसारी की मौत पर CPI(M) नेता बृंदा करात ने कहा, "उनकी(मुख्तार अंसारी) मौत हिरासत में हुई है और मौत होने से पहले उन्होंने कई बार बताया कि उन्हें धीमे-धीमे जहर दिया जा रहा है... निश्चित तौर पर ये बहुत संदिग्ध परिस्थिति है जिसमें उनकी… pic.twitter.com/uP3zAZWcfR
Total Responses : 942