← ਪਿਛੇ ਪਰਤੋ
ਕੈਨੇਡਾ: ਜਗਮੀਤ ਸਿੰਘ ਨੇ ਨਿੱਝਰ ਦੀ ਮੌਤ ’ਚ ਭਾਰਤ ਸਰਕਾਰ ਦੇ ਹੱਥ ਮੁੜ ਦੁਹਰਾਏ, ਪੁਲਿਸ ਨੇ ਨਹੀਂ ਦਿੱਤੇ ਕੋਈ ਸਬੂਤ ਓਟਵਾ, 4 ਮਈ, 2024: ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੇ ਆਗੂ ਜਗਮੀਤ ਸਿੰਘ ਨੇ ਖਾਲਿਸਤਾਨੀ ਅਤਿਵਾਦੀ ਹਰਜੀਤ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਮੁੜ ਲਗਾਏ ਹਨ ਹਾਲਾਂਕਿ ਪੁਲਿਸ ਨੇ ਭਾਰਤ ਦੀ ਸ਼ਮੂਲੀਅਤ ਦਾ ਕੋਈ ਦੋਸ਼ ਜਨਤਕ ਨਹੀਂ ਕੀਤਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1032