ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੀ ਅੰਤਮ ਅਰਦਾਸ ਅੱਜ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 5 ਮਈ, 2024 : ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਪੰਧੇਰ ਦੀ ਅੰਤਮ ਅਰਦਾਸ 5 ਮਈ ਨੂੰ ਬਾਅਦ ਦੁਪਹਿਰ 1:30 ਤੋਂ 2:30 ਵਜੇ ਤੱਕ ਗੁਰਦੁਆਰਾ ਸੈਕਟਰ 34-ਚੰਡੀਗੜ੍ਹ ਵਿਖੇ ਹੋਵੇਗੀ। ਕੈਂਸਰ ਨਾਲ ਜੂਝਦੇ ਹੋਏ 28 ਅਪ੍ਰੈਲ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।