← ਪਿਛੇ ਪਰਤੋ
ਹਰਿਆਣਾ ਵਿਚ ਦੂਹਰੇ ਕਤਲ, ਗੈਂਗਰੇਪ ਤੇ ਡਕੈਤੀ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇ ਹੁਕਮ ਪੰਚਕੁਲਾ/ਚੰਡੀਗੜ੍ਹ, 5 ਮਈ, 2024: ਪੰਚਕੁਲਾ ਵਿਚ ਸੀ ਬੀ ਆਈ ਅਦਾਲਤ ਨੇ ਨੂਹ ਜ਼ਿਲ੍ਹੇ ਵਿਚ ਦੂਹਰੇ ਕਤਲ, ਗੈਂਗ ਰੇਪ ਤੇ ਡਕੈਮੀ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਅਤੇ 8.2 ਲੱਖ ਰੁਪਏ ਜ਼ੁਰਮਾਨਾ ਸੁਣਾਈ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1036