ਕਰਤਾਰਪੁਰ ਸਾਹਿਬ ਲਾਂਘਾ 27 ਨਵੰਬਰ ਨੂੰ ਦੁਬਾਰਾ ਖੁੱਲੇਗਾ - ਵਿਜੈ Sampla ਨੇ ਕੀਤਾ ਖੁਲਾਸਾ
ਰਵੀ ਜੱਖੂ
ਭਾਰਤ ਸਰਕਾਰ ਦਾ ਵੱਡਾ ਫੈਸਲਾ, ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪਰਵ 'ਤੇ 27 ਨਵੰਬਰ ਨੂੰ ਦੁਬਾਰਾ ਖੁੱਲੇਗਾ।
ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਜ਼ੀਰ ਵਿਜੇ ਸਾਂਪਲਾ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ 27 ਨਵੰਬਰ ਨੂੰ ਮੁੜ ਖੁੱਲ੍ਹੇਗਾ . ਉਨ੍ਹਾਂ ਅੱਜ ਸਵੇਰੇ ਹੀ ਆਪਣੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ
ਇਹ ਵੀ ਪੜ੍ਹੋ:
ਸਾਂਪਲਾ ਦੇ ਟਵੀਟ ਦਾ ਟਵਿਸਟ: ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਨਵਾਂ ਖੁਲਾਸਾ
http://www.babushahi.com/punjabi/full-news.php?id=97979
.