← ਪਿਛੇ ਪਰਤੋ
ਰਾਜਿੰਦਰ ਕੁਮਾਰ
ਬੰਗਾ 22 ਨਵੰਬਰ 2020 - ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਆਪਣੇ ਗੁਪਤ ਅੰਗ 'ਚ 200 ਗ੍ਰਾਮ ਸੋਨਾ ਛੁਪਾ ਕੇ ਲਿਆ ਰਹੀ ਇੱਕ ਔਰਤ ਨੂੰ ਕਸਟਮ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਔਰਤ ਦੀ ਪਹਿਚਾਣ ਲੁਧਿਆਣਾ ਦੀ ਸੁਖਵਿੰਦਰ ਕੌਰ ਵਜੋਂ ਹੋਈ ਹੈ। ਇਸ ਔਰਤ ਦੀ ਮੈਡੀਕਲ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ।
Total Responses : 942