← ਪਿਛੇ ਪਰਤੋ
ਚੰਡੀਗੜ੍ਹ, 26 ਨਵੰਬਰ 2020 - ਯੂਨੀਵਰਸਿਟੀ ਘੜੂੰਆਂ ਦੀ ਐਨ.ਐਸ.ਐਸ ਯੂਨਿਟ ਵੱਲੋਂ ਕੈਂਪਸ ਵਿਖੇ 'ਰਾਸ਼ਟਰੀ ਸੰਵਿਧਾਨ ਦਿਵਸ' ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਹਸ਼ਤਾਖਰ ਮੁਹਿੰਮ ਚਲਾਈ ਗਈ, ਜਿਸ ਦੌਰਾਨ 'ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਸਟਾਫ਼ ਨੇ 'ਪ੍ਰਸਤਾਵਨਾ ਦੀਵਾਰ' 'ਤੇ ਦਸਤਖ਼ਤ ਕਰਕੇ ਸੰਵਿਧਾਨ ਦੀ ਪ੍ਰਸਤਾਵਨਾ ਲਈ ਸਹੁੰ ਚੁੱਕੀ।
Total Responses : 936