← ਪਿਛੇ ਪਰਤੋ
ਚੰਡੀਗੜ੍ਹ,2 ਦਸੰਬਰ,2020: ਦਿੱਲੀ ਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ 7 ਦਿਨ ਪੂਰੇ ਹੋ ਚੁੱਕੇ ਨੇ। ਕਿਸਾਨਾਂ ਦੇ ਧਰਨੇ ਨੂੰ ਸਪੋਰਟ ਕਰਨ ਲਈ ਵੱਖੋ ਵੱਖ ਲੋਕ ਵੀ ਜੁੜ ਰਹੇ ਨੇ। ਦਿੱਲੀ ਦੀ ਰਹਿਣ ਵਾਲੀ ਨੇਹਾ ਭਾਰਤੀ ਵੀ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਹੇਠਾਂ ਦਿੱਤੇ ਲਿੰਕ ’ਤੇ ਕਲਿਕ ਕਰਕੇ ਦੋਖੇ ਕਿਵੇਂ ਲੜਕੀ ਨੇ ਅੰਦਲੋਨ ਕਰ ਰਹੇ ਕਿਸਾਨਾਂ ਦਾ ਦਿਲ ਜਿੱਤਿਆ..
.https://twitter.com/i/status/1333651316493598720
Total Responses : 942