ਐਸ ਐਸ ਪੀ ਵਿਜੀਲੈਂਸ ਮਨਦੀਪ ਸਿੱਧੂ ਨੁੰ ਸਦਮਾ, ਪਿਤਾ ਸੁਰਗਵਾਸ
ਮੁਕਤਸਰ, 6 ਮਾਰਚ, 2021 : ਐਸ ਐਸ ਪੀ ਵਿਜੀਲੈਂਸ ਮਨਦੀਪ ਸਿੰਘ ਸਿੱਧੂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਗੁਰਚਰਨ ਸਿੰਘ ਸਿੱਧੂ ਪੁੱਤਰ ਲੇਟ ਡਾ. ਕੇਹਰ ਸਿੰਘ ਸਿੱਧੂਅੱਜ 6 ਮਾਰਚ 2021 ਦੀ ਸਵੇਰ ਨੂੰ ਉਹਨਾਂ ਦੀ ਰਿਹਾਇਸ਼ ਦਾ ਸ਼ੈਲਟਰ, ਡਾ. ਕੇਹਰ ਸਿੰਘ ਸਿੱਧੂ ਮਾਰਗ ਮੁਕਤਸਰ ਵਿਖੇ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।