ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਦਿਨ : ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰਨਗੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 25 ਜੂਨ 2022- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ 25 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ
ਰਾਜਪਾਲ ਦੇ ਭਾਸ਼ਣ ਦਾ ਜਵਾਬ ਦੇਣਗੇ। ਵਿਧਾਨ ਸਭਾ ਸੈਸ਼ਨ ਲਈ ਸੱਤਾਧਾਰੀ ਸਮੇਤ ਵਿਰੋਧ ਧਿਰ ਦੇ ਮੈਂਬਰ ਪਹੁੰਚਣੇ
ਸ਼ੁਰੂ ਹੋ ਗਏ ਹਨ। ਸੈਸ਼ਨ ਵਿਚ ਭਗਵੰਤ ਮਾਨ ਸਰਕਾਰ ਵਲੋਂ ਪਿਛਲੀਆਂ ਸਰਕਾਰ ਦੇ ਸਮੇਂ ਖਜ਼ਾਨੇ ਦੀ ਹੋਈ ਵਰਤੋਂ ਦਾ ਵ੍ਹਾਈਟ ਪੇਪਰ
ਲਿਆਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।