← ਪਿਛੇ ਪਰਤੋ
ਕੁਲਦੀਪ ਧਾਲੀਵਾਲ ਨੇ ਛੋਟੇ ਕਿਸਾਨਾਂ ਨੁੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ, ਵੇਖੋ ਵੀਡੀਓ ਚੰਡੀਗੜ੍ਹ, 23 ਸਤੰਬਰ, 2022: ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਛੋਟੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਉਹਨਾਂ ਇਕ ਵੀਡੀਓ ਵਿਚ ਦੱਸਿਆਹੈ ਕਿ ਕਿਵੇਂ ਪੰਜਾਬ ਸਰਕਾਰ ਪਰਾਲੀ ਨਾ ਸਾੜਨ ਲਈ ਉਨ੍ਹਾਂ ਦੀ ਕਿਵੇਂ ਮਦਦ ਕਰ ਰਹੀ ਹੈ। ਵੇਖੋ ਵੀਡੀਓ :
ਬਹੁਤ ਸਾਰੇ ਛੋਟੇ ਕਿਸਾਨ ਭਰਾ ਜਾਣਨਾ ਚਾਹੁੰਦੇ ਸਨ ਕਿ ਪੰਜਾਬ ਸਰਕਾਰ ਪਰਾਲੀ ਨਾ ਸਾੜਨ ਲਈ ਉਨ੍ਹਾਂ ਦੀ ਕਿਵੇਂ ਮਦਦ ਕਰ ਰਹੀ ਹੈ, ਉਨ੍ਹਾਂ ਲਈ ਇਹ ਵਿਸ਼ੇਸ਼ ਅਪੀਲ कई छोटे किसान भाई यह जानना चाहते थे कि पंजाब सरकार उनकी क्या मदद कर सकती है पराली को जलने से रोकने के लिए, हाथ जोड़कर विनती कृपया पराली ना जलाएं pic.twitter.com/PMKuQfXFiG— Kuldeep Dhaliwal (@KuldeepSinghAAP) September 22, 2022
ਬਹੁਤ ਸਾਰੇ ਛੋਟੇ ਕਿਸਾਨ ਭਰਾ ਜਾਣਨਾ ਚਾਹੁੰਦੇ ਸਨ ਕਿ ਪੰਜਾਬ ਸਰਕਾਰ ਪਰਾਲੀ ਨਾ ਸਾੜਨ ਲਈ ਉਨ੍ਹਾਂ ਦੀ ਕਿਵੇਂ ਮਦਦ ਕਰ ਰਹੀ ਹੈ, ਉਨ੍ਹਾਂ ਲਈ ਇਹ ਵਿਸ਼ੇਸ਼ ਅਪੀਲ कई छोटे किसान भाई यह जानना चाहते थे कि पंजाब सरकार उनकी क्या मदद कर सकती है पराली को जलने से रोकने के लिए, हाथ जोड़कर विनती कृपया पराली ना जलाएं pic.twitter.com/PMKuQfXFiG
Total Responses : 940