← Go Back
NRI ਪੰਜਾਬੀ ਨੇ ਜਲੰਧਰ ’ਚ ਵੀ ਬਣਾਇਆ ਪੰਜਾਬ ਭਵਨ, ਵੇਖੋ ਕਿਸ ਦਿਨ ਹੋਵੇਗਾ ਉਦਘਾਟਨ ਜਲੰਧਰ, 27 ਨਵੰਬਰ, 2021: ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਜਲੰਧਰ ਵਿਚ ਵੀ ਪੰਜਾਬ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਪੰਜਾਬ ਭਵਨ ਦਫਤਰ ਦਾ ਉਦਘਾਟਨ 2 ਦਸੰਬਰ ਨੂੰ ਹੋਵੇਗਾ। ਇਸ ਦਿਨ ਇਥੇ ਦੁਪਹਿਰ 12.00 ਤੋਂ 3.00 ਵਜੇ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਤੇ ਸਭਿਆਚਾਰਕ ਸਮਾਗਮ ਵੀ ਰੱਖਿਆ ਗਿਆ ਹੈ।
Total Responses : 936