← ਪਿਛੇ ਪਰਤੋ
ਚੰਡੀਗੜ੍ਹ. 1 ਅਪ੍ਰੈਲ 2020 - ਪੰਜਾਬ ਪੁਲਿਸ ਨੂੰ 2 ਅਪ੍ਰੈਲ 2020 ਤੋਂ ਗਰਮੀਆਂ ਵਾਲੀ ਵਰਦੀ ਪਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਨਾਲ ਹੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਕੋਈ ਵੀ ਮੁਲਾਜ਼ਮ ਮੌਸਮ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਰਦੀਆਂ ਦੀ ਵਰਦੀ ਵੀ ਪਾ ਸਕਦਾ ਹੈ।
Total Responses : 986