← Go Back
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਨਾਵਾਂ ਨਾਲੋਂ ਇਤਰਾਜ਼ਯੋਗ ਸ਼ਬਦ ਹਟਾਉਣ ਦੇ ਹੁਕਮ
ਲੁਧਿਆਣਾ, 24 ਨਵੰਬਰ 2022 - ਸਿੱਖਿਆ ਵਿਭਾਗ ਨੇ ਸਕੂਲਾਂ ਦੇ ਨਾਵਾਂ ਨਾਲੋਂ ਇਤਰਾਜ਼ਯੋਗ ਸ਼ਬਦ ਹਟਾਉਣ ਦੇ ਹੁਕਮ ਕੀਤੇ ਜਾਰੀ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਜੇ ਕਿਸੇ ਸਕੂਲ ਦਾ ਨਾਂਅ ਇਤਰਾਜ਼ਯੋਗ ਸ਼ਬਦ ਜਾਂ ਕਿਸੇ ਇਤਰਾਯੋਗ ਬਸਤੀ ਜਾਂ ਕਾਸਟ ਨਾਲ ਸਬੰਧ ਰੱਖਦਾ ਹੈ ਤਾਂ ਇਸ ਦਾ ਪ੍ਰੋਫਾਰਮਾਂ ਬਣਾ ਕੇ ਈਮੇਲ ਰਾਹੀਂ ਵਿਭਾਗ ਨੂੰ ਭੇਜਿਆ ਜਾਵੇ।
Total Responses : 936