ਨਵੀਂ ਦਿੱਲੀ,1 ਮਾਰਚ,2021: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ ਜੇਲ੍ਹ ਵਿਚ ਬੰਦ ਦੀਪ ਸਿੱਧੂ ਨੂੰ ਕਾਨੂੰਨੀ ਮੱਦਦ ਦਿੱਤੀ ਜਾਵੇਗੀ। 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਜੇਲ੍ਹ ਵਿਚ ਬੰਦ ਹੈ। ਦਿੱਲੀ ਪੁਲਿਸ ਦੀਪ ਸਿੱਧੂ ਨੇ ਮੁਲਜ਼ਮ ਮੰਨਦੀ ਹੈ। ਸਿਰਸਾ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
Many people have called me to ask about #DeepSidhu
I wish to update you all that I had a telephonic talk with him the day he was remanded. He is perfectly fine, health wise
I have assured him that DSGMC will provide all legal assistance & will ensure that he is out of jail soon pic.twitter.com/eaprIbvBmH
— Manjinder Singh Sirsa (@mssirsa) March 1, 2021 ">http://
Many people have called me to ask about #DeepSidhu
I wish to update you all that I had a telephonic talk with him the day he was remanded. He is perfectly fine, health wise
I have assured him that DSGMC will provide all legal assistance & will ensure that he is out of jail soon pic.twitter.com/eaprIbvBmH
— Manjinder Singh Sirsa (@mssirsa) March 1, 2021