← ਪਿਛੇ ਪਰਤੋ
ਬਲਜਿੰਦਰ ਸੇਖਾ
ਚੰਡੀਗੜ੍ਹ, 2 ਅਪ੍ਰੈਲ 2021 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਥੱਲੇ ਬੈਠ ਕੇ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਦਾ ਹਾਲ ਜਾਣਿਆ। ਇਸ ਮੌਕੇ ਜਸਟਿਨ ਟਰੂਡੋ ਨੇ ਕੋਰੋਨਾ ਵੈਕਸੀਨ ਦਾ ਇਜੈਕਸਨ ਲਵਾਉਣ ਵਾਲਿਆਂ ਨਾਲ ਗੱਲ-ਬਾਤ ਕੀਤੀ। ਪਰ ਸਿਹਤ ਮੁਲਾਜ਼ਮ 'ਤੇ ਵੈਕਸੀਨ ਲਵਾਉਣ ਵਾਲਾ ਨਾਗਿਰਕ ਕੁਰਸੀ 'ਤੇ ਬੈਠਾ ਹੈ।
Total Responses : 64