← ਪਿਛੇ ਪਰਤੋ
ਚੰਡੀਗੜ੍ਹ,25 ਨਵੰਬਰ,2020: ਅਰਜਨਟੀਨਾ ਦੇ ਮਹਾਨ ਫੁਟਬਾਲਰ ਡਿਆਗੋ ਮੈਰਾਡੋਨਾ ਦਾ ਦੇਹਾਂਤ ਹੋ ਗਿਆ। ਮੈਰਾਡੋਨਾ ਦਾ 60 ਸਾਲ ਦੀ ਉਮਰ ਚ ਹਰਟ ਅਟੈਕ ਨਾਲ ਦੇਹਾਂਤ ਹੋਇਆ। ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਦੋਂ ਉਨ੍ਹਾਂ ਨੂੰ ਬ੍ਰੇਨ ਸਰਜਰੀ ਲਈ ਦਾਖਲ ਕਰਵਾਇਆ ਗਿਆ ਸੀ। ਮੈਰਾਡੋਨਾ ਦੀ ਗਿਣਤੀ ਮਹਾਨ ਫੁਟਬਾਲਰਾਂ ਚ ਹੁੰਦੀ ਹੈ। ਉਨ੍ਹਾਂ 1986 'ਚ ਅਰਜਨਟੀਨਾ ਨੂੰ ਵਿਸ਼ਵ ਕੱਪ ਜਿਤਾਉਣ ਚ ਅਹਿਮ ਰੋਲ ਨਿਭਾਇਆ ਸੀ।
Total Responses : 936