ਚੰਡੀਗੜ੍ਹ,25 ਜਨਵਰੀ,2021: ਪਦਮ ਪੁਰਸਕਾਰਾਂ ਦੀ ਸੂਚੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪੰਜਾਬ ਦੀਆਂ ਹਸਤੀਆਂ ਦਾ ਵੀ ਨਾਮ ਸ਼ਾਮਿਲ ਹੈ। ਕਰਤਾਰ ਸਿੰਘ ਤੇ ਰਜਨੀ ਬੈਕਟਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਦੋਵੇਂ ਲੁਧਿਆਣਾ ਦਾ ਰਹਿਣ ਵਾਲੇ ਨੇ। ਰਜਨੀ ਬੈਕਟਰ ਕਰਿਮਕਾ ਬਰੈੱਡ ਦੇ ਮਾਲਕ ਨੇ,ਇਨ੍ਹਾਂ ਨੇ ਟਰੇਟ ਤੇ ਇੰਡਸਟਰੀ ਦੇ ਖੇਤਰ ਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿਚ ਪਦਮ ਸ੍ਰੀ ਮਿਲਣ ਜਾ ਰਿਹਾ। ਸਰਕਾਰ ਵੱਲੋਂ ਪਦਮ ਪੁਰਸਕਾਰਾਂ ਦੀ ਜਾਰੀ ਕੀਤੀ ਗਈ ਲਿਸਟ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ ਸਕਦੇ ਹੋ..
https://www.babushahi.com/full-news.php?id=114741&headline=Padma-Awards-2021-announced-(-Awardees-list-attached-)