← ਪਿਛੇ ਪਰਤੋ
ਹਰਿਆਣਾ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ ਢਾਈ ਕਰੋੜ ਨਕਦ ਅਤੇ ਕਲਾਸ ਬੀ ਦੀ ਨੌਕਰੀ ਦੇਣ ਦਾ ਐਲਾਨ
ਚੰਡੀਗੜ੍ਹ, 5 ਅਗਸਤ 2021 - ਭਾਰਤੀ ਹਾਕੀ ਟੀਮ ਵੱਲੋਂ ਉਲੰਪਿਕ 'ਚ ਕਾਂਸੀ ਦਾ ਤਮਗਾ ਜਿੱਤਣ ਮਗਰੋਂ ਖਿਡਾਰੀਆਂ 'ਤੇ ਇਨਾਮਾਂ ਦੀ ਝੜੀ ਲੱਗੀ ਹੋਈ ਹੈ ਇਸੇ ਦੌਰਾਨ ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਸੂਬੇ ਦੇ 2 ਖਿਡਾਰੀਆਂ ਨੂੰ ਢਾਈ ਕਰੋੜ ਨਕਦ ਅਤੇ ਕਲਾਸ ਬੀ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
Total Responses : 108