ਪੰਜਾਬ ਸਰਕਾਰ ਨੇ ਅਧਿਕਾਰੀਆਂ, ਕਰਮਚਾਰੀਆਂ ਦੀ ਏ.ਪੀ.ਏ. ਆਰਜ਼ ਲਿਖਣ ਦੀ ਡੈਡ ਲਾਈਨ ਵਧਾਈ
ਚੰਡੀਗੜ੍ਹ,13 ਸਤੰਬਰ 2021-ਪੰਜਾਬ ਸਰਕਾਰ ਨੇ ਗਰੁੱਪ ਏ.ਸੀ.ਸੀ ਅਤੇ ਡੀ ਦੇ ਅਧਿਕਾਰੀਆਂ ਦੀ ਸਾਲ 2020-21 ਦੀਆਂ ਏ.ਪੀ.ਏ.ਆਰਜ਼ ਦੀ ਸਮਾਂ ਸਾਰਣੀ ਦੀ ਰਿਪੋਰਟਕਰਤਾ, ਰਿਵਿਊਕਰਤਾ, ਪ੍ਰਵਾਨਕਰਤਾ ਅਥਾਰਿਟੀ ਦਾ ਸਮਾਂ 17 ਸਤੰਬਰ ਤੱਕ ਵਧਾਉਣ ਦੇ ਹੁਕਮ ਦਿਤੇ ਹਨ।
ਹੁਕਮਾਂ ਦੀ ਕਾਪੀ ਇਸ ਪ੍ਰਕਾਰ ਹੈ :
ਜਾਂ ਹੁਕਮਾਂ ਦੀ ਕਾਪੀ ਪੜ੍ਹਨ ਲਈ ਕਲਿੱਕ ਕਰੋ