ਬਹੁਜਨ ਸਮਾਜ ਪਾਰਟੀ ਦੀ ਮਹਿਲਾ ਵਿੰਗ ਦੀ ਮੀਟਿੰਗ ਹੋਈ
ਚੰਡੀਗੜ੍ਹ, 26 ਨਵੰਬਰ 2021 - ਬਹੁਜਨ ਸਮਾਜ ਪਾਰਟੀ ਦੀ ਮਹਿਲਾ ਵਿੰਗ ਦੀ ਮੀਟਿੰਗ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿਚ ਮਹਿਲਾ ਨੇ ਭਾਗ ਲਿਆ ਆਉਣ ਵਾਲੀ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਲਈ ਘਰ ਘਰ ਸਾਰੀਆਂ ਬੀਬੀਆਂ ਭੈਣਾਂ ਨੂੰ ਅਪੀਲ ਕਰੀਈ ਭੈਣ ਕੁਮਾਰੀ ਮਾਇਆਵਤੀ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਲੋ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਮੰਗ ਅਨੁਸਾਰ ਬਹੁਤ ਵਧੀਆ ਵਿਚਾਰਧਾਰਕ ਗਠਜੋੜ ਕੀਤਾ ਸਾਨੂੰ ਇਸ ਵਾਰ ਪੰਜਾਬ ਦੇ ਅੰਦਰ ਆਪਣੀ ਸਰਕਾਰ ਬਣਾ ਕੇ ਪੰਜਾਬ ਪੰਜਾਬੀਆਂ ਦਾ ਭਲਾ ਕੀਤਾ ਜਾ ਸਕੇ।
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਪ੍ਰਧਾਨ ਬਸਪਾ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਨਾਲ ਲੇਡੀਜ਼ ਵਿੰਗ ਦੀਆ ਨਿਓਕਤੀਆ ਕੀਤੀਆਂ ਗਈਆਂ ਇਸ ਤੋਂ ਬਾਦ ਇਸ ਨੂੰ ਬੂਥ ਪੱਧਰ ਤੇ ਬਣਾਇਆ ਜਾਵੇਗਾ ਇਸ ਮੌਕੇ ਕਾਂਤਾ ਦੇਵੀ ਮੈਬਰ ਜਿਲਾ ਪ੍ਰੀਸ਼ਦ ਜੀ ਨੂੰ ਜਿਲਾ ਇੰਚਾਰਜ ਚੰਦਰ ਕਾਂਤਾ ਨੂੰ ਜਿਲਾ ਪ੍ਰਧਾਨ ਗੁਰਦੇਵ ਕੌਰ ਨੂੰ ਮੀਤ ਪ੍ਰਧਾਨ ਮਨਜੀਤ ਕੌਰ ਰਿਹਪਾ ਜੰਨ ਸਕੱਤਰ ਕਮਲੇਸ਼ ਕੌਰ ਮੱਲ ਪ੍ਰਧਾਨ ਰਾਹੋਂ ਬੀਬੀ ਸਤਿਆ ਦੇਵੀ ਨਵਾਂਸ਼ਹਿਰ ਸੁਨੀਤਾ ਦੇਵੀ ਜੱਡਲਾ ਨੀਤੂ ਨੀਲੋਵਾਲ ਮਨਜੀਤ ਕੌਰ ਸਰਪੰਚ ਮਹਾਲੋਂ ਦਲਵੀਰ ਕੌਰ ਖੋਥਰਾ ਪਰਕਾਸ਼ ਕੌਰ ਗੁਰਦੇਵ ਕੌਰ ਸੋਮਾ ਦੇਵੀ ਕਰੀਹਾ ਰੀਟਾ ਮਹਾਲੋਂ ਸੁਨੀਤਾ ਗੁਰਦੇਵ ਕੌਰ ਜਸਵਿੰਦਰ ਕੌਰ ਦਲਵਾਵਰ ਪੁਰ ਸਵਿਤਾ ਰਾਹੋਂ ਮਨਜੀਤ ਕੌਰ ਹਰਮਨ ਕੌਰ ਗੁਰਦੀਪ ਕੌਰ ਰੀਨਾ ਰੇਸ਼ਮ ਕੌਰ ਹਰਭਾਨਾ ਕੌਰ ਪਰਵੀਨ ਗੜ੍ਹੀ ਵੀਨਾ ਰਾਣੀ ਸੰਮਤੀ ਮੈਬਰ ਰਜਨੀ ਦੇਵੀ ਸਰਪੰਚ ਕੈਲਾਸ਼ ਰਾਣੀ ਸੋਮਾ ਰਾਣੀ ਸਰਪੰਚ ਰੇਸ਼ਮ ਕੌਰ ਗੁਰਦੇਵ ਕੌਰਮਾਰਜਿਤ ਕੌਰ ਆਦਿ ਹਾਜ਼ਰ ਸਨ।