← ਪਿਛੇ ਪਰਤੋ
ਵੇਖੋ ਆਪ ਕਿੰਨੇ ਵਜੇ ਕਰੇਗੀ ਮੁੱਖ ਮੰਤਰੀ ਚੇਹਰੇ ਦਾ ਐਲਾਨ ਚੰਡੀਗੜ੍ਹ, 18 ਜਨਵਰੀ, 2022: ਆਮ ਆਦਮੀ ਪਾਰਟੀ ਵੱਲੋਂ ਅੱਜ 18 ਜਨਵਰੀ ਨੁੰ ਪੰਜਾਬ ਚੋਣਾਂ ਲਈ ਆਪਣੇ ਮੁੱਖ ਮੰਤਰੀ ਚੇਹਰੇ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਵੱਲੋਂ ਆਪਣੇ ਸਾਰੇ ਐਲਾਨੇ ਉਮੀਦਵਾਰਾਂ ਨੁੰ ਇਸ ਬਾਰੇ ਸੁਨੇਹੇ ਲਗਾਏ ਗਏ ਹਨ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਇਕੱਠ ਕਰ ਕੇ ਨਾਮ ਐਲਾਨ ਕੀਤੇ ਜਾਣ ਦਾ ਸਵਾਗਤ ਕਰਨ ਤੇ ਲੱਡੂ ਵੰਡਣ। ਇਹ ਨਾਂ 12 ਵਜੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਐਲਾਨਿਆ ਜਾਵੇਗਾ।
Total Responses : 936