← ਪਿਛੇ ਪਰਤੋ
ਸੁਖਬੀਰ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ’ਤੇ ਹਰਮੀਤ ਕਾਲਕਾ ਨੁੰ ਦਿੱਤੀ ਵਧਾਈ ਚੰਡੀਗੜ੍ਹ, 24 ਜਨਵਰੀ, 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਹਰਮੀਤ ਸਿੰਘ ਕਾਲਕਾ ਨੁੰ ਵਧਾਈ ਦਿੱਤੀ ਹੈ। ਇਕ ਟਵੀਅ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹਰਮੀਤ ਸਿੰਘ ਕਾਲਕਾ ਨੂੰ ਵਧਾਈ ਦਿੰਦੇ ਹਨ ਅਤੇ ਚੁਣੌਤੀਆਂ ਭਰੇ ਸਮੇਂ ਵਿਚ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਭੂਮਿਕਾ ਵਿਚ ਸਫਲਤਾ ਵਾਸਤੇ ਉਹਨਾਂ ਨੂੰ ਸ਼ੁਭ ਇੱਛਾਵਾਂ ਭੇਂਟ ਕਰਦੇ ਹਨ।
Many congratulations to S @hskalka Ji on being elected as president of Delhi Sikh Gurdwara Management Committee. Wishing him all the success in his new role as well as wisdom and courage to lead the Gurdwara committee through these challenging times! pic.twitter.com/6xHbNdl74z— Sukhbir Singh Badal (@officeofssbadal) January 24, 2022
Many congratulations to S @hskalka Ji on being elected as president of Delhi Sikh Gurdwara Management Committee. Wishing him all the success in his new role as well as wisdom and courage to lead the Gurdwara committee through these challenging times! pic.twitter.com/6xHbNdl74z
Total Responses : 108