← ਪਿਛੇ ਪਰਤੋ
ਸੰਗਰੂਰ ਜ਼ਿਮਨੀ ਚੋਣ : ਕੁੱਲ 45.30 ਫ਼ੀਸਦੀ ਵੋਟਰਾਂ ਨੇ ਪਾਈਆਂ ਵੋਟਾਂ ਚੰਡੀਗੜ੍ਹ, 24 ਜੂਨ, 2022: ਚੋਣ ਕਮਿਸ਼ਨ ਨੇ ਸੰਗਰੂਰ ਜ਼ਿਮਨੀ ਚੋਣ ਵਿਚ ਪਈਆਂ ਵੋਟਾਂ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਇਸ ਮੁਤਾਬਕ ਕੁੱਲ 45.30 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਤੇ 54.70 ਫ਼ੀਸਦੀ ਵੋਟਰ ਚੋਣਾਂ ਤੋਂ ਦੂਰ ਰਹੇ।
ਹਲਕਾਵਾਰ ਵੋਟ ਫੀ ਸਦੀ : 1. Lehra - 43.1 2. Dirba - 46.77 3. Sunam - 47.22 4. Sangrur - 44.96 5. Dhuri - 48.26 6. Mehal kalan - 43.8 7. Bhadaur - 44.54 8. Barnala - 41.43 9. Malerkotla - 47.66 *Overall % :- 45.30*
Total Responses : 936