ਪੰਜਾਬ ਕਾਂਗਰਸ ਦਾ ਮਹਿੰਗਾਈ ਦੇ ਖਿਲਾਫ ਹੱਲਾ ਬੋਲ ਧਰਨਾ ਅੱਜ 5 ਅਗਸਤ ਨੂੰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 05 ਅਗਸਤ 2022- ਪੰਜਾਬ ਕਾਂਗਰਸ ਵਲੋਂ ਚੰਡੀਗੜ੍ਹ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਧ ਰਹੀ ਮਹਿੰਗਾਈ ਦੇ ਖਿਲਾਫ 5 ਅਗਸਤ ਨੂੰ ਸਵੇਰੇ 11 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਧਰਨਾ ਦਿੱਤਾ ਜਾਏਗਾ।
ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਕਿਹਾ ਕਿ ਮਹਿੰਗਾਈ ਦੇ ਖਿਲਾਫ ਹੱਲਾ ਬੋਲ, ਆਓ ਮਹਿੰਗਾਈ ਦੀ ਮਾਰ ਦੇ ਖਿਲਾਫ ਘੇਰੀਏ ਮੋਦੀ ਸਰਕਾਰ।