← ਪਿਛੇ ਪਰਤੋ
ਆਮਿਰ ਖਾਨ ਨੇ ਆਪਣੇ ਘਰ ਲਹਿਰਾਇਆ ਤਿਰੰਗਾ ਮੁੰਬਈ, 14 ਅਗਸਤ, 2022: ਫਿਲਮੀ ਅਦਾਕਾਰ ਆਮਿਰ ਖਾਨ ਨੇ ਆਪਣੇ ਘਰ ’ਤੇ ਤਿਰੰਗਾ ਲਹਿਰਾ ਕੇ ਘਰ ਘਰ ਤਿਰੰਗਾ ਮੁਹਿੰਮ ਦਾ ਹਿੱਸਾ ਬਣ ਗਏ ਹਨ। ਉਹਨਾਂ ਆਪਣੇ ਘਰ ਦੀ ਬਾਲਕੋਨੀ ’ਤੇ ਇਹ ਤਿਰੰਗਾ ਲਗਾਇਆ ਹੈ। ਉਹ ਬਾਲਕੋਨੀ ਵਿਚ ਖੜ੍ਹੇ ਦਿੱਸਦੇ ਹਨ ਤੇ ਨਾਲ ਹੀ ਤਿਰੰਗਾ ਲਹਿਰਾਉਂਦਾ ਨਜ਼ਰ ਆਉਂਦਾ ਹੈ।
Total Responses : 936