← ਪਿਛੇ ਪਰਤੋ
ਹੋ ਜੋ ਖਬਰਦਾਰ-ਕਿਤੇ ਮੈਰੇਜ ਪੈਲੇਸ ਚੋਂ ਨਿਕਲਦੇ ਹੀ ਕਾਬੂ ਨਾ ਆ ਜਾਇਓ, ਪੜ੍ਹੋ ਨਵੇਂ ਹੁਕਮਾਂ ਦਾ ਵੇਰਵਾ ਚੰਡੀਗੜ੍ਹ, 7 ਦਸੰਬਰ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਹਨ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਰੋਕਣ ਲਈ ਮੁਹਿੰਮ ਵਿੱਢੀ ਜਾਵੇ ਅਤੇ ਮੈਰਿਜ ਪੈਲੇਸਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾਏ ਜਾਣ ਤੇ ਪੈਲੇਸ ਵਿਚੋਂ ਸ਼ਰਾਬ ਪੀ ਕੇ ਬਾਹਰ ਨਿਕਲ ਕੇ ਗੱਡੀ ਚਲਾਉਣ ਵਾਲਿਆਂ ਦੀ ’ਬਰੀਥ ਐਨਾਲਾਈਜ਼ਰ’ ਨਾਲ ਚੈਕਿੰਗ ਕੀਤੀ ਜਾਵੇ। ਇਸ ਲਈ ਹੁਣ ਵਿਆਹਾਂ ਵਿਚ ਜਾ ਕੇ ਸ਼ਰਾਬ ਪੀ ਕੇ ਭੰਗੜੇ ਪਾਉਣ ਵਾਲੇ ਖਬਰਦਾਰ ਹੋ ਜਾਣ ਕਿ ਬਾਹਰ ਨਿਕਲਦਿਆਂ ਹੀ ਪੁਲਿਸ ਦੇ ਕਾਬੂ ਆ ਸਕਦੇ ਹਨ। ਪੜ੍ਹੋ ਹੁਕਮਾਂ ਦੀ ਕਾਪੀ :
Total Responses : 936