ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ 9 ਹਲਕਿਆਂ ਵਿੱਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ, ਦੇਖੋ ਇੱਕ ਰਿਪੋਰਟ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 13 ਮਈ 2023 - ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਜਲੰਧਰ ਲੋਕ ਸਭਾ ਵਿੱਚ 9 ਵਿਧਾਨ ਸਭਾ ਹਲਕੇ ਸਨ ਤੇ ਇਨ੍ਹਾਂ ਹਲਕਿਆਂ ਵਿੱਚੋਂ ਦੇਖੋਂ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ।
1 ਜਲੰਧਰ ਕੈਂਟ
ਆਮ ਆਦਮੀ ਪਾਰਟੀ - 32217
ਕਾਂਗਰਸ ਪਾਰਟੀ -25222
ਸ਼੍ਰੋਮਣੀ ਅਕਾਲੀ ਦਲ -17781
ਭਾਜਪਾ -17781
2 ਕਰਤਾਰਪੁਰ
ਆਮ ਆਦਮੀ ਪਾਰਟੀ - 37951
ਕਾਂਗਰਸ ਪਾਰਟੀ - 24061
ਸ਼੍ਰੋਮਣੀ ਅਕਾਲੀ ਦਲ - 27269
ਭਾਜਪਾ - 8354
3 ਆਦਮਪੁਰ
ਆਮ ਆਦਮੀ ਪਾਰਟੀ - 32228
ਕਾਂਗਰਸ ਪਾਰਟੀ - 22877
ਸ਼੍ਰੋਮਣੀ ਅਕਾਲੀ ਦਲ - 21115
ਭਾਜਪਾ - 6564
4 ਨਕੋਦਰ
ਆਮ ਆਦਮੀ ਪਾਰਟੀ - 34740
ਕਾਂਗਰਸ ਪਾਰਟੀ - 25760
ਸ਼੍ਰੋਮਣੀ ਅਕਾਲੀ ਦਲ - 29434
ਭਾਜਪਾ - 10407
5 ਫਿਲੋਰ
ਆਮ ਆਦਮੀ ਪਾਰਟੀ - 38657
ਕਾਂਗਰਸ ਪਾਰਟੀ - 31658
ਸ਼੍ਰੋਮਣੀ ਅਕਾਲੀ ਦਲ - 29510
ਭਾਜਪਾ - 5847
6 ਜਲੰਧਰ ਉਤਰੀ
ਆਮ ਆਦਮੀ ਪਾਰਟੀ - 30290
ਕਾਂਗਰਸ ਪਾਰਟੀ - 27946
ਸ਼੍ਰੋਮਣੀ ਅਕਾਲੀ ਦਲ -6549
ਭਾਜਪਾ - 31549
7 ਜਲੰਧਰ ਕੇਂਦਰੀ
ਆਮ ਆਦਮੀ ਪਾਰਟੀ - 24716
ਕਾਂਗਰਸ ਪਾਰਟੀ - 24368
ਸ਼੍ਰੋਮਣੀ ਅਕਾਲੀ ਦਲ - 5025
ਭਾਜਪਾ - 25259
8 ਜਲੰਧਰ ਪੱਛਮੀ
ਆਮ ਆਦਮੀ ਪਾਰਟੀ - 35268
ਕਾਂਗਰਸ ਪਾਰਟੀ - 25821
ਸ਼੍ਰੋਮਣੀ ਅਕਾਲੀ ਦਲ - 6294
ਭਾਜਪਾ - 21826
9 ਸ਼ਾਹਕੋਟ
ਆਮ ਆਦਮੀ ਪਾਰਟੀ -36010
ਕਾਂਗਰਸ ਪਾਰਟੀ - 35737
ਸ਼੍ਰੋਮਣੀ ਅਕਾਲੀ ਦਲ - 19106
ਭਾਜਪਾ- 7119