ਸੈਫਰਨ ਸਿਟੀ ਸਕੂਲ ਦੀ ਬਾਰਵੀ ਜਮਾਤ ਦੀ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਂਦੇ ਉਸਦੇ ਮਾਤਾ ਪਿਤਾ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 30 ਜੁਲਾਈ : ਸੈਫਰਨ ਸਿਟੀ ਸਕੂਲ ਦੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਸਲਾਨਾ ਨਤੀਜੇ ਵਿਚ ਮੱਲਾ ਮਾਰੀਆਂ ,ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਦੀਪ ਕੌਰ ਕਾਹਲੋਂ ਨੇ ਬੱਚਿਆਂ ਅਤੇ ਓਹਨਾ ਦੇ ਮਾਪਿਆਂ ਨੂੰ ਵਧਾਈ ਦਿਤੀ , ਸਾਈਂਸ ਗਰੁੱਪ ਵਿਚ ਰਾਗਨਪ੍ਰੀਤ ਕੌਰ ਨੇ 95.6 % ,ਕਾਮਰਸ ਗਰੁੱਪ ਵਿੱਚੋ ਗੁਣਗੀਤ ਕੌਰ ਨੇ 95.6 ਪ੍ਰਾਪਤ ਕੀਤੇ , ਆਰਟਸ ਸਟਰੀਮ ਦੀ ਵਿਦਾਯਾਰਥਨ ਕੁਸ਼ਮਨਰੂਪ ਕੌਰ 95.4 % ਅੰਕ ਲਏ , ਹਿਯਾ ਸਾਈਂਸ ਗਰੁੱਪ ਨੇ 95 % ਅੰਕ ਲਏ,ਨੈਣਾ ਸ਼ਰਮਾ ਸਾਈਂਸ ਗਰੁੱਪ 94 % ਅੰਕ ਲਏ, ਜਪਨੀਤ ਸਿੰਘ ਨੇ 91.4 % ਕਾਮਰਸ ਗਰੁੱਪ ਅੰਕ ਲਏ , ਸੈਫਰਨ ਸਿਟੀ ਸਕੂਲ ਦਾ ਕੁਲ ਨਤੀਜਾ 100 % ਰਿਹਾ