ਵੀਡਿਓ ਦੇਖੋ : ਰਾਜੇਵਾਲ ਤੇ ਆਪ ਦਾ ਕਿਉਂ ਟੁੱਟਿਆ ਸਮਝੌਤਾ, ਕੇਜਰੀਵਾਲ ਨੇ ਕੀਤਾ ਸਨਸਨੀਖੇਜ਼ ਖੁਲਾਸਾ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 12 ਜਨਵਰੀ 2022- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਮੇਰੇ ਕੋਲ ਆਏ ਸਨ ਅਤੇ ਉਹ ਵਿਧਾਨ ਸਭਾ ਚੋਣਾਂ ਲਈ 60 ਸੀਟਾਂ ਦੀ ਮੰਗ ਕਰਦੇ ਸਨ। ਉਸ ਦਿਨ ਅਸੀਂ 90 ਸੀਟਾਂ ਦਾ ਐਲਾਨ ਕਰ ਚੁੱਕੇ ਸਨ ਅਤੇ 27 ਸੀਟਾਂ ਬਾਕੀ ਸਨ। ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜੇਵਾਲ ਨੂੰ ਕਿਹਾ ਕਿ ਅਸੀਂ ਜੋ ਸੀਟਾਂ ਐਲਾਨ ਕਰ ਚੁੱਕੇ ਹਨ, ਉਹ ਵਾਪਸ ਨਹੀਂ ਲੈ ਸਕਦੇ।
ਕੇਜਰੀਵਾਲ ਨੇ ਕਿਹਾ ਕਿ ਲੋਕ ਇੱਕ ਮੌਕਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਅਸੀਂ ਪੰਜਾਬ ਮੋਡਲ ਤਿਆਰ ਕੀਤਾ
10 ਏਜੇਡੇ ਵਾਲ ਹੋਵੇਗਾ ਮਾਡਲ
1) ਰੋਜ਼ਗਾਰ ਦੇ ਮੋਕੇ ਪੈਦਾ ਕੀਤੇ ਜਾਣਗੇ ਵਿਦੇਸ਼ ਗਏ ਬੱਚੇ ਵੀ ਵਾਪਸ ਆਉਣਗੇ
2) ਨਸ਼ੇ ਨੂੰ ਖਤਮ ਕੀਤਾ ਜਾਵੇਗ। ਨਸ਼ਾ ਮਾਫ਼ੀਆਂ ਖਤਮ ਕੀਤਾ ਜਾਵੇਗ
3 ) ਪੰਜਾਬ ਵਿੱਚ ਸ਼ਾਂਤੀ ਕਾਇਮ ਕਰਨਾ ਪੰਜਾਬ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। ਇਸ ਵਿੱਚ ਸਾਰੀ ਪਾਰਟੀਆਂ ਮਿਲੀ ਹੋਈਆ ਸਨ। ਸਾਡੀ ਕਿਸੇ ਪਾਰਟੀ ਨਾਲ ਕੋਈ ਸੈਟੀਗ ਨਹੀਂ
4) ਭਿਰਸ਼ਾਚਾਰ ਮੁਕਤ ਪੰਜਾਬ ਬਣਾਵਾਂਗੇ
ਪੰਜਾਬ ਘੱਟਾ ਵਿੱਚ ਚੱਲ ਰਿਹਾ ਹੈ
5) ਸਿੱਖਿਆ ਟੀਚਰਾਂ ਤੇ ਲਾਟੀਚਾਰ ਕੀਤਾ ਜਾ ਰਿਹਾ ਪੰਜਾਬ ਵਿੱਚ ।
6) ਹੈਲਥ ਪੰਜਾਬ ਵਿੱਚ 16000 ਮੋਹਾਲ ਕਲਿਨਕ ਬਣਾ ਜਾਣੇਗਾ
7) ਬਿਜਲੀ ਪੰਜਾਬ ਵਿੱਚ ਬਿਜਲੀ ਦਿੱਲੀ ਵਾਂਗ ਸਸਤੀ ਕੀਤੀ ਜਾਵੇਗੀ
8) ਹਰ 18 ਸਾਲ ਤੋਂ ਉਤੇ ਦੀ ਮਹਿਲਾ ਨ 1000 ਰੁ ਦਿੱਤਾ ਜਾਵੇਗ
9) ਖੇਤੀ-ਬਾੜੀ ਵਿੱਚ ਆਈ ਰਹੀ ਸਮੱਸਿਆ ਹੱਲ ਕੀਤੀ ਜਾਵੇਗੀ
10) ਵਪਾਰ ਵੱਧਾਇਆ ਜਾਵੇਗਾ
ਕੇਜਰੀਵਾਲ ਨੇ ਪੰਜਾਬ ਲਈ ਕੀਤੇ 10 ਐਲਾਨ
ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਈ ਵੀ ਟਿਕਟ ਨਹੀਂ ਵੇਚੀ ਜੇ ਕੋਈ ਵੀ ਸਾਬਤ ਕਰ ਦੇਵੇ ਤਾਂ ਮੈਂ ਟਿਕਟ ਵੇਚਣ ਅਤੇ ਖਰੀਦਣ ਵਾਲੇ ਦਾ ਪਿੱਛੇ ਨਹੀਂ ਛੱਡਾਂਗਾ, ਜੇਲ੍ਹ ਭੇਜ ਕੇ ਕਿ ਰਹਾਂਗਾ।
ਕੇਜਰੀਵਾਲ ਨੇ ਕਿਹਾ ਕਿ ਰਾਜੇਵਾਲ ਮੇਰੇ ਕੋਲ ਮੇਰੇ ਘਰ ਆਏ ਸਨ, ਉਹ ਆਡਿਓ ਲੈ ਕੇ ਆਏ ਜੋ ਮੈਂ ਸੁਣੀ। ਉਸ ਵਿੱਚ ਦੋ ਲੋਕੀਂ ਗੱਲ ਕਰ ਰਹੇ ਹਨ ਕਿ ਕੇਜਰੀਵਾਲ ਅਤੇ ਰਾਘਵ ਪੈਸ ਲੈ ਕਿ ਕੰਮ ਕਰਦਾ ਹੈ
ਜੋ ਕਿ ਝੂਠ ਹੈ।
ਸੁਖਬੀਰ ਬਾਦਲ ਦੇ ਨਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਪੈਸ ਲੈ ਕਿ ਵੋਟਾਂ ਪਾਉਂਦੇ ਹਨ। ਇਹਨਾਂ ਚੋਣਾਂ ਵਿੱਚ ਇਹ ਬਿਲਕੁਲ ਸਾਫ਼ ਹੋ ਜਾਵੇਗਾ
ਸਾਡਾ ਮਕਸਦ ਇੱਕ ਹੀ ਹੈ ਕਿ ਪੰਜਾਬ ਦਾ ਭਾਲਾ ਹੋਵੇ।
ਰਾਜੇਵਾਲ ਜਦੋਂ ਆਏ ਸਨ ਉਦੋਂ ਪੰਜਾਬ ਦੀਆ 90 ਟਿਕਟਾਂ ਦੀ ਲਿਸਟ ਜਾਰੀ ਹੋ ਗਈ ਸੀ । ਉਹਨਾਂ ਮੰਗ ਜ਼ਿਆਦਾ ਦੀ ਕੀਤੀ ਸੀ।
ਅਗਲੇ ਹਫ਼ਤੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਦੱਸਾਂਗਾ
ਪੰਜਾਬ ਵਿੱਚ ਨਸ਼ਾ ਦੂਰਾ ਕਰਨਾ ਜ਼ਿਆਦਾ ਜ਼ਰੂਰੀ ਹੈ
ਜੇ ਸਾਡੀ ਪਾਰਟੀ ਵਿੱਚ ਕੋਈ ਵਿਕੀ ਤਾਂ ਸਬੂਤ ਦਿਊ ਮੈਂ ਉਹ ਸੀਟ ਖਾਲ਼ੀ ਸ਼ੱਡ ਦੇਵੇਗਾ
ਅੱਜ ਪੰਜਾਬ ਦੇ ਆਮ ਆਦਮੀ ਅੰਦਰ ਡਰ ਹੈ। ਉਹ ਇਹ ਮਹਿਸੂਸ ਨਹੀਂ ਕਰਦਾ ਕਿ ਉਹ ਸਰੱਖਿਅਤ ਹੈ
ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਆਮ ਆਦਮੀ ਸਰੱਖਿਅਤ ਮਹਿਸੂਸ ਕਰੇਗਾ
2017 ਵਿੱਚ ਅਸੀਂ ਕਈ ਗਲਤੀਆਂ ਕੀਤੀ ਸਨ ਉਹਨਾਂ ਤੋਂ ਅਸੀਂ ਸਿੱਖ ਰਹੇ ਹਾਂ
।