← ਪਿਛੇ ਪਰਤੋ
ਵੇਣੁ ਪ੍ਰਸਾਦ ਨੂੰ ਪੰਜਾਬ NRI ਕਮਿਸ਼ਨ ਦਾ ਮੈਂਬਰ ਲਾਇਆ ਭਗਵੰਤ ਮਾਨ ਸਰਕਾਰ ਨੇ
ਚੰਡੀਗੜ੍ਹ, 15 ਮਾਰਚ, 2024: ਭਗਵੰਤ ਮਾਨ ਸਰਕਾਰ ਨੇ ਸੇਵਾਮੁਕਤ ਆਈ ਏ ਐਸ ਅਤੇ ਮੁੱਖ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਏ ਵੇਣੁ ਪਰਸਾਦ ਨੂੰ ਪੰਜਾਬ NRI ਕਮਿਸ਼ਨ ਦਾ ਮੈਂਬਰ ਲਾਅ ਦਿੱਤਾ ਹੈ । ਉਨ੍ਹਾਂ ਦੇ ਅਹੁਦੇ ਦੀ ਮਿਆਦ ਤਿੰਨ ਸਾਲ ਹੋਵੇਗੀ ।
Total Responses : 942