ਪੰਜਾਬ ਦੇ 2 ਆਈ ਪੀ ਐਸ ਅਤੇ 4 ਪੀ ਪੀ ਐਸ ਅਫ਼ਸਰ ਕੀਤੇ ਤਬਦੀਲ
ਚੰਡੀਗੜ੍ਹ , 30 ਮਈ , 2019 : ਪੰਜਾਬ ਸਰਕਾਰ ਨੇ ਪੰਜਾਬ ਦੇ 2 ਆਈ ਪੀ ਐਸ ਅਤੇ 4 ਪੀ ਪੀ ਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ . ਪਾਦਰੀ ਮਿਸਿੰਗ ਕੈਸ਼ ਵਿਵਾਦ 'ਚ ਘਿਰੇ ਖੰਨਾ ਤੋਂ ਬਦਲੇ ਆਈ ਪੀ ਐਸ ਧਰੁਵ ਦਾਹੀਆ ਨੂੰ
ਏ ਆਈ ਜੀ ਪਰਸੋਨਲ-2 ਲਾਇਆ ਗਿਆ ਹੈ .
ਬਾਕੀ ਸੂਚੀ ਇਸ ਪ੍ਰਕਾਰ ਹੈ :